48 ਦੀ ਉਮਰ 'ਚ ਡਿਪ੍ਰੈਸ਼ਨ ਕਾਰਨ ਇਸ ਪ੍ਰਸਿੱਧ ਗਾਇਕਾ ਨੇ ਕੀਤੀ ਖੁਦਕੁਸ਼ੀ | Singer Coco Lee |OneIndia Punjabi

2023-07-06 1

ਕੈਰੋਲ ਅਤੇ ਨੈਨਸੀ ਨੇ ਅੱਗੇ ਲਿਖਿਆ ਕਿ 'ਕੋਕੋ ਨੇ ਡਿਪਰੈਸ਼ਨ ਤੋਂ ਬਾਹਰ ਆਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਉਸਦੇ ਅੰਦਰਲੇ ਰਾਕਸ਼ ਨੇ ਉਸਨੂੰ ਖਾ ਗਿਆ। 2 ਜੁਲਾਈ ਨੂੰ ਕੋਕੋ ਲੀ ਨੇ ਘਰ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਕੋਕੋ ਲੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਉਹ ਕੋਮਾ ਵਿੱਚ ਚਲੀ ਗਈ ਸੀ ਅਤੇ 5 ਜੁਲਾਈ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ ਸੀ। ਦੱਸ ਦੇਈਏ ਕਿ ਲੀ ਦਾ ਜਨਮ 1975 ਵਿੱਚ ਹਾਂਗਕਾਂਗ ਵਿੱਚ ਹੋਇਆ ਸੀ।
.
This famous singer committed suicide at the age of 48 due to depression.
.
.
.
#cocolee #singer #punjabnews